Punjabi Magazine of Punjabi Literature

ਸੰਪਾਦਕ ਵੱਲੋ

ਸਾਹਿਤਕਾਰ ਦੇ ਸਾਰੇ ਹੀ ਪਾਠਕਾਂ ਅਤੇ ਲੇਖਕਾਂ ਦਾ ਸਾਹਿਤਕਾਰ ਦੀ ਵੈਬਸਾਈਟ ਤੇ ਸਵਾਗਤ ਹੈ । ਕੁੱਝ ਲਿਖਣ ਤੋ ਪਹਿਲਾਂ ਮੈ ਇਹ ਦੱਸ ਦੇਵਾਂ ਕਿ ਇਹ ਵੈਬ ਪਰਚਾ ਸਿਰਫ ਔਨਲਾਈਨ ਅਡੀਸ਼ਨ ਹੀ ਹੈ, ਕੋਈ ਪੇਪਰ ਪ੍ਰਿੰਟ ਨਹੀਂ ਹੈ। ਕੋਈ ਵੀ ਵੈਬਸਾਈਟ ਸੁਰੂ ਕਰਨ ਨਾਲੋਂ ਉਸ ਨੂੰ ਚਾਲੂ ਰੱਖਣਾ ਜਿਆਦਾ ਮੁਸ਼ਕਲ ਭਰਿਆ ਹੁੰਦਾ ਹੈ। ਸਾਰਿਆ ਦੇ ਨਾਲ ਰਲ਼ ਮਿਲ ਕੇ ਇਹ ਕੰਮ ਵੀ ਪੂਰਾ ਸਿਰੇ ਚੜ੍ਹ ਜਾਵੇਗਾ, ਅਜਿਹਾ ਇਕ ਵਿਸ਼ਵਾਸ਼ ਅੰਦਰ ਪੈਦਾ ਹੋ ਰਿਹਾ। ਪਾਠਕਾਂ ਅਤੇ ਲੇਖਕਾਂ ਨੂੰ ਕੁੱਝ ਬੇਨਤੀਆਂ ਹਨ । ਪਾਠਕ ਜਿੰਨਾ ਵੀ ਹੋ ਸਕੇ ਸਾਹਿਤਕਾਰ.ਕੌਮ (Online Punjabi Paper) ਬਾਰੇ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਦੱਸਣ । ਆਪਣੇ ਦੋਸਤਾ ਮਿੱਤਰਾਂ, ਰਿਸ਼ਤੇਦਾਰਾਂ, ਸਹਿਕਰਮੀਆਂ ਨੂੰ ਈਮੇਲ ਕਰ ਇਸ ਸਾਈਟ ਨੂੰ ਲੋਕਾਂ ਤੱਕ ਪਹੁਚਾਉਣ ਵਿੱਚ ਮਦਦ ਕਰੋ। ਸਾਂਝੇ ਉਪਰਾਲਿਆਂ ਨਾਲ ਸਿਰਫ ਵੈਬਸਾਈਟ ਹੀ ਪਰਮੋਟ ਨਹੀਂ ਕਰ ਰਹੇ ਹੋਵਾਂਗੇ ਸਗੋਂ ਪੰਜਾਬੀ ਬੋਲੀ ਦੀ ਵੀ ਕਿਸੇ ਨ ਕਿਸੇ ਸੇਵਾ ਕਰ ਰਹੇ ਹੋਵਾਗੇ। ਪੰਜਾਬੀ ਲੇਖਕਾਂ ਨੂੰ ਅਪੀਲ ਹੈ ਕਿ ਉਹ ਵੀ ਨਵੀ ਤਕਨੀਕ ਨੂੰ ਅਪਣਾੳਣ ਅਤੇ ਆਪਣੀਆਂ ਵਡਮੁਲੀਆਂ ਰਚਨਾਵਾਂ ਇਸ ਵੈਬਸਾਈਟ ਦੇ ਜਰੀਏ ਪਾਠਕਾਂ ਤੱਕ ਪਹੂਚਾਉਣ। ਵੈਬਸਾਈਟ ਸਾਹਿਤਕਾਰ.ਕੌਮ ਅਜੇ ਤੱਕ ਕਿਸੇ ਵੀ ਕਿਸਮ ਦਾ ਪੈਸੇ ਦਾ ਭੁਗਤਾਨ ਕਿਸੇ ਰਚਨਾ ਲਿਖਣ ਦੇ ਮਿਹਨਤਾਨੇ ਦੇ ਰੂਪ ਵਿੱਚ ਨਹੀਂ ਦਿੱਤਾ ਜਾਂਦਾ। ਜਿਵੇ ਕਿ ਮੁੱਖ ਪੰਨੇ ਤੇ ਲਿਖਿਆ ਗਿਆ ਹੈ ਕਿ ਇਹ ਵੈਬਸਾਈਟ ਸਾਹਿਤਕਾਰ.ਕੌਮ Non-profit ਸਾਈਟ ਹੈ, ਇਸ ਲਈ ਬਿਨਾਂ ਆਮਦਨ ਦੇ ਚਲ ਰਹੀ ਵੈਬਸਾਈਟ ਲਈ ਘੱਟੋ ਘੱਟ ਅਜੇ ਤੱਕ ਇਹ ਸੰਭਵ ਨਹੀ। ਅਜੇ ਸਿਰਫ ਇੰਨਾਂ ਹੀ, ਆੳ ਤੇਜੀ ਨਾਲ ਬਦਲ ਸਮੇਂ ਦੇ ਹਾਣੀ ਬਣੀਏ ਅਤੇ ਪੰਜਾਬੀ ਬੋਲੀ ਨੂੰ ਵੀ ਸਮੇਂ ਦਾ ਹਾਣੀ ਬਣਾਈਏ।

ਸੰਪਾਦਕ ਸਾਹਿਤਕਾਰ.ਕੌਮ

———————————————————————–

About Sahitkar.com- Online Punjabi Magazine 

Sahitkar.com- Online Punjabi magazine to serve Punjabi literature, language and  information about Punjabi civilization in front of wide range of internet readers, viewers, writers, and lovers of Punjabi language. As media is changing its face and meaning around the world with technical advancement, is not only easy to reach the people anywhere in the world in any country to but also it facilitate the common man like me to start small websites to share ideas, spread and exchange of information in very simplest way. There are lots of online Punjabi websites who serve better and doing the good job. I would like to appreciate Punjabi and non Punjabi to search and share the glorious and rich Punjabi culture over the web.

Sahitkar.com is non profit and nonpolitical Punjabi Sahitik platform only to serve Punjabi bhasha in its purest and meaningful form to reach the Punjabi readers and writers around the globe. Today Punjabi is not a local language just limited to Punjab. It is now speaking in most countries like USA, UK, Canada and more western and other important countries. So I hope to cooperate with me and request to Punjabi writers to submit their valuable articles on the website.

Leave a Reply